ਮੀਂਹ ਦਾ ਚਾਅ ਹਰ ਘਰ ਨੂੰ ਨਹੀਂ ਹੁੰਦਾ, ਕਈਆਂ ਨੂੰ ਬਹੁਤ ਫ਼ਿਕਰ ਵੀ ਹੁੰਦੀ ਹੈ
ਕੁਝ ਦਿਨ ਪਹਿਲਾਂ ਫਤਿਆਬਾਦ (ਗੋਇੰਦਵਾਲ) ਕਰਨੌਲੀਆ ਚ ਰਹਿੰਦੇ ਪਰਿਵਾਰ ਦੀ ਭਾਰੀ ਮੀਂਹ ਕਾਰਨ ਕਮਰੇ ਦੀ ਛੱਤ ਡਿੱਗ ਪਈ! ਪਰਿਵਾਰ ਦਾ ਜਾਨੀ ਨੁਕਸਾਨ ਹੋਣੋ ਬਚਾ ਹੋ ਗਿਆ! ਪਰਿਵਾਰ ਕਾਫੀ ਮਹਾਤੜ ਹੈ, ਕਮਾਈ ਦਾ ਕੋਈ ਬਹੁਤਾ ਸਾਧਨ ਨਹੀਂ!ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਪਰਿਵਾਰ ਨੂੰ 35,000 ਰੁਪਏ ਦੀ ਮਦਦ ਦਿੱਤੀ ਗਈ!



