ਇਹ ਪਰਿਵਾਰ ਪੱਟੀ ਸ਼ਹਿਰ ਦਾ ਰਹਿਣ ਵਾਲਾ ਹੈ, ਕੁਝ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਕਾਰਨ ਕਮਰੇ ਦੀ ਛੱਤ ਡਿੱਗ ਪਈ! ਛੱਤ ਡਿੱਗਣ ਕਾਰਨ ਇੱਕ ਬੇਟੀ ਦਾ ਪੈਰ ਵੀ ਫਕੈਚਰ ਹੋ ਗਿਆ! ਕਿੱਤੇ ਵਜੋਂ ਇਹ ਵੀਰ ਪਿੰਡਾਂ ਵਿੱਚ ਲਫਾਫੇ ਵੇਚਣ ਦੀ ਫੇਰੀ ਲਾਉਣ ਜਾਂਦਾ ਹੈ! ਪਰਿਵਾਰ ਦਾ ਗੁਜ਼ਰ-ਬਸਰ ਠੀਕ-ਠਾਕ ਚੱਲ ਰਿਹਾ ਸੀ ਕਿ ਕਮਰੇ ਦੀ ਛੱਤ ਡਿੱਗ ਪਈ! ਪਰਿਵਾਰ ਲੋੜਵੰਦ ਹੈ, ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ 15,000 ਰੁਪਏ ਦੀ ਮਦਦ ਪਰਿਵਾਰ ਨੂੰ ਦਿੱਤੀ ਗਈ,


