25-26 ਅਪ੍ਰੈਲ 2024 ਦੀ ਦਰਮਿਆਨੀ ਰਾਤ ਪੱਟੀ ਸ਼ਹਿਰ ਰੇਲਵੇ ਸਟੇਸ਼ਨ ਦੇ ਕੋਲ ਝੁੱਗੀ ਝੌਂਪੜੀਆਂ ਚ ਰਹਿੰਦੇ ਪ੍ਰਵਾਸੀ ਪਰਿਵਾਰਾਂ ਦੀਆਂ ਝੁੱਗੀਆਂ (ਘਰ) ਅਚਾਨਕ ਅੱਗ ਲੱਗਣ ਕਰਕੇ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ! ਸ਼ਹਿਰ ਵਾਸੀ ਇਨਸਾਨੀਅਤ ਦੇ ਨਾਤੇ ਹਰ ਪ੍ਰਕਾਰ ਦੀ ਮਦਦ ਕਰ ਰਹੇ ਹਨ! ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਇਹਨਾਂ ਝੌਂਪੜੀਆਂ ਚ ਰਹਿੰਦੇ ਸਾਰੇ ਜੀਆਂ ਵਾਸਤੇ ਜੋੜਿਆ ਦੀ ਸੇਵਾ (ਚੱਪਲਾਂ) ਕੀਤੀ ਗਈ!
ਜੀਅ ਦਇਆ ਪ੍ਰਵਾਨ




























