ਪਿਛਲੇ ਤਿੰਨ ਮਹੀਨਿਆਂ ਤੋਂ ਇਲਾਜ਼ ਤੋਂ ਬਿਨਾਂ ਹੀ ਘਰੇ ਮੰਜ਼ੇ ਤੇ ਪਿਆ ਸੀ!

Baba Deep Singh Charitable Trust Patti
0











 ਇਹ ਵੀਰ ਕੁਲਦੀਪ ਸਿੰਘ, ਵਾਸੀ ਪਿੰਡ ਕੈਰੋਂ, ਪਿਛਲੇ ਤਿੰਨ ਮਹੀਨਿਆਂ ਤੋਂ ਇਲਾਜ਼ ਤੋਂ ਬਿਨਾਂ ਹੀ ਘਰੇ ਮੰਜ਼ੇ ਤੇ ਪਿਆ ਸੀ! ਘਰ ਵਿੱਚ ਅੱਤ ਦੀ ਗਰੀਬੀ ਦੇ ਚੱਲਦਿਆਂ ਇਲਾਜ਼ ਨਹੀਂ ਸੀ ਕਰਵਾ ਸਕਦੇ! ਲੱਤ ਦੇ ਵਿੱਚ ਰੇਸ਼ਾ (ਪਸ) ਪੈ ਗਿਆ ਸੀ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਇਸ ਵੀਰ ਨੂੰ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ, ਪਹਿਲਾਂ ਅਪ੍ਰੇਸ਼ਨ ਹੋ ਗਿਆ ਹੈ (ਸ਼ਕੰਜਾ ਲਗਾਉਣਾ ਪਿਆ) ਹੁਣ ਦੂਸਰਾ ਅਪ੍ਰੇਸ਼ਨ ਦੋ ਮਹੀਨੇ ਬਾਅਦ ਹੋਵੇਗਾ! ਅੱਜ ਵਾਲੇ ਅਪ੍ਰੇਸ਼ਨ ਦਾ ਖਰਚ 50,000 ਰੁਪਏ ਜੋ ਟਰੱਸਟ ਵੱਲੋਂ ਕੀਤਾ ਗਿਆ! ਦੂਸਰਾ ਅਪ੍ਰੇਸ਼ਨ ਵੀ ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਕਰਵਾਇਆ ਜਾਵੇਗਾ,

Post a Comment

0Comments
Post a Comment (0)