ਬੇਟੀ ਗੁਰਪ੍ਰੀਤ ਕੌਰ ਪਿੰਡ ਜਵੰਦਾ ਕਲਾਂ ਤੋਂ, ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਤੇ ਟਰੱਸਟ ਵੱਲੋਂ ਸਮਰੱਥਾ ਅਨੁਸਾਰ 11000 ਦੀ ਸੇਵਾ ਦਿੱਤੀ ਗਈ।
ਬੇਟੀ ਤਮੰਨਾ ਵਾਸੀ ਪੱਟੀ, ਕਿਰਾਏ ਦੇ ਮਕਾਨ ਵਿਚ ਰਹਿ ਰਹੇ, ਬੇਟੀ ਦੇ ਪਿਤਾ ਜੀ ਰਿਕਸ਼ਾ ਚਲਾਉਂਦੇ ਹਨ। ਬੇਟੀ ਦੇ ਵਿਆਹ ਕਾਰਜ ਲਈ ਉਸ ਦੇ ਮਾਤਾ ਜੀ ਨੂੰ ਟਰੱਸਟ ਵੱਲੋਂ ਸਮਰੱਥਾ ਅਨੁਸਾਰ 5000 ਰੁਪਏ ਦੀ ਮਦਦ ਦਿਤੀ ਗਈ।
ਬੇਟੀ ਪੂਨਮ ਕੌਰ, ਵਾਸੀ ਸਭਰਾ ਦੇ ਬੱਚੀ ਦੇ ਪਿਤਾ ਦੀ ਮੌਤ ਹੋਈ। ਟਰੱਸਟ ਵੱਲੋਂ ਸਮਰੱਥਾ ਅਨੁਸਾਰ ਵਿਆਹ ਕਾਰਜ ਲਈ 10,000 ਰੁਪਏ ਦੀ ਇਮਦਾਦ ਦਿਤੀ ਗਈ।
ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਬੇਟੀ ਸੁਮਨ ਬਾਲਾ, ਵਾਸੀ ਪੱਟੀ, ਬੱਚੀ ਦੇ ਪਿਤਾ ਮੌਤ ਹੋਈ! ਬੱਚੀ ਦਾ ਵਿਆਹ ਕਾਰਜ 3 ਅਪ੍ਰੈਲ 2024 ਨੂੰ ਕਰਨਾ ਹੈ ਪਰਿਵਾਰ ਲੋੜਵੰਦ ਹੋਣ ਕਰਕੇ ਬੱਚੀ ਦੇ ਵਿਆਹ ਲਈ ਪਰਿਵਾਰ ਨੂੰ 39500 ਰੁਪਏ ਦੀ ਮਦਦ ਦਿਤੀ ਗਈ ।
ਕੋਮਲਪ੍ਰੀਤ ਕੌਰ, ਵਾਸੀ ਸਭਰਾ ਜਿਲ੍ਹਾ ਤਰਨਤਾਰਨ, ਬੇਟੀ ਦਾ 14 ਜੁਲਾਈ ਦਾ ਵਿਆਹ ਰੱਖਿਆ ਹੈ। ਬੇਟੀ ਦੇ ਪਿਤਾ ਜੀ ਦਿਹਾੜੀਦਾਰ ਹਨ, ਕਮਾਈ ਦਾ ਕੋਈ ਹੋਰ ਸਾਧਨ ਨਹੀਂ। ਟਰੱਸਟ ਵੱਲੋਂ ਬੇਟੀ ਦੇ ਵਿਆਹ ਕਾਰਜ ਲਈ 41,000 ਰੁਪਏ ਦੀ ਇਮਦਾਦ ਦਿਤੀ ਗਈ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ




.jpeg)