ਬੱਚੀ ਕੋਮਲਪ੍ਰੀਤ ਕੌਰ ਵਾਸੀ ਪਿੰਡ ਜਾਮਾਰਾਏ, ਲੋੜਵੰਦ ਪਰਿਵਾਰ ਦੀ ਧੀ, ਪਿਤਾ ਦਾ ਸਾਇਆ ਸਿਰ ਤੇ ਨਹੀਂ, BA ਦੀ ਪੜ੍ਹਾਈ ਕਰ ਰਹੀ ਹੈ ਖਡੂਰ ਸਾਹਿਬ ਤੋਂ,ਲਾਸਟ ਸਮੈਸਟਰ ਦੀ ਫੀਸ ਦੇਣ ਵਾਲੀ ਸੀ 20000 ਰੁਪਏ, ਇਸ ਬੱਚੀ ਦੀ BA ਦੀ ਪੜ੍ਹਾਈ ਦਾ ਖਰਚ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਲਾਸਟ ਸਮੈਸਟਰ ਦੀ ਫੀਸ 20,000 ਰੁਪਏ ਦੀ ਸੇਵਾ ਦਿੱਤੀ ਗਈ! ਅਰਦਾਸ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਚ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਜ਼ਿੰਦਗੀ ਵਿੱਚ ਅੱਗੇ ਵਧੇ!
