ਲੋੜਵੰਦ ਪਰਿਵਾਰ ਦੀ ਧੀ ਦਾ ਅਨੰਦ ਕਾਰਜ

Baba Deep Singh Charitable Trust Patti
0



 ਬੇਹੱਦ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਤੇ 78000 ਦੀ ਸੇਵਾ ਦਿੱਤੀ ਗਈ! 
ਬੇਟੀ ਰਜਵੰਤ ਕੌਰ, ਵਾਸੀ ਪੱਟੀ ਜ਼ਿਲ੍ਹਾ ਤਰਨ-ਤਾਰਨ! ਬੱਚੀ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ, ਇਕ ਭਰਾ ਹੈ ਉਹ ਵੀ ਦਿਮਾਗੀ ਤੌਰ ਤੇ ਠੀਕ ਨਹੀਂ, ਬੇਟੀ ਦੀ ਮਾਂ ਮਿਹਨਤ ਕਰਕੇ ਲੋਕਾਂ ਦੇ ਘਰਾਂ ਚ ਸਾਫ-ਸਫਾਈ ਕਰਕੇ ਪਰਿਵਾਰਿਕ ਗੁਜ਼ਾਰਾ ਚਲਾਉਂਦੇ ਹਨ! ਇਹਨਾਂ ਕੋਲ ਆਪਣਾ ਘਰ ਵੀ ਨਹੀਂ, ਨਾਨਕੇ ਪਰਿਵਾਰ ਕੋਲ ਰਹਿੰਦੇ ਹਨ!
11 ਫਰਵਰੀ 2024 ਨੂੰ ਧੀ ਦਾ ਅਨੰਦ ਕਾਰਜ

Post a Comment

0Comments
Post a Comment (0)