ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਾ-ਕਾਰਜ (ਵਿਦਿਆ ਵੀਚਾਰੀ ਤਾਂ ਪਰਉਪਕਾਰੀ) ਬੱਚੀ ਮਨਮੀਤ ਕੌਰ, ਪਿਤਾ ਦਾ ਹੱਥ ਸਿਰ ਤੇ ਨਹੀ, ਧੀਆਂ ਵਾਲਾ ਪਰਿਵਾਰ ਹੈ, ਕੁਝ ਸਮਾਂ ਪਹਿਲਾਂ ਇਸ ਬੱਚੀ ਦੇ ਪਿਤਾ ਦੀ ਬੀਮਾਰੀ ਦੇ ਚੱਲਦਿਆਂ ਮੌਤ ਹੋ ਗਈ ਸੀ! ਕਮਾਈ ਦਾ ਕੋਈ ਬਹੁਤਾ ਸਾਧਨ ਨਹੀਂ,
ਵਿਦਿਆ ਵੀਚਾਰੀ ਤਾਂ ਪਰਉਪਕਾਰੀ
ਅਰਸ਼ਦੀਪ ਸਿੰਘ ਅਤੇ ਅਰਨਾਜ਼ਦੀਪ ਕੌਰ, ਵਾਸੀ ਸਭਰਾ ਨੂੰ ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੇ ਦੋ ਬੱਚਿਆਂ ਦੀ ਸਕੂਲ ਫੀਸ ਲਈ 20000 ਰੁਪਏ ਦੀ ਸੇਵਾ ਦਿੱਤੀ ਗਈ!
ਧੰਨਵਾਦ ਸਹਿਯੋਗੀ ਸੰਗਤ ਦਾ
ਬੇਟੀ ਰਾਜ ਕੌਰ ਪਹਿਲੀ ਕਲਾਸ ਅਤੇ ਬੀਟਾ ਜੁਝਾਰ ਸਿੰਘ U.K.G ਕਲਾਸ ਦਾ ਵਿਦਿਆਰਥੀ ਹੈ ਬੱਚਿਆਂ ਦੇ ਪਿਤਾ ਜੀ ਪੇਂਟ ਦਾ ਕੰਮ ਕਰਦੇ ਹਨ | ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਦੋਨਾਂ ਬੱਚਿਆਂ ਦੀਆ ਸਕੂਲ ਫੀਸਾਂ ਵਿਚ 15000 ਰੁਪਏ ਦੀ ਮਦਦ ਕੀਤੀ ਗਈ |



