ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਾ-ਕਾਰਜ
(ਵਿਦਿਆ ਵੀਚਾਰੀ ਤਾਂ ਪਰਉਪਕਾਰੀ) ਪੱਟੀ ਨਿਵਾਸੀ ਸੁਖਮਨਦੀਪ ਸਿੰਘ, ਪਿਤਾ ਦਾ ਹੱਥ ਸਿਰ ਤੇ ਨਹੀ, ਦੋਨੋਂ ਮਾਂ-ਪੁੱਤ ਹੀ ਰਹਿੰਦੇ ਹਨ, ਕੁਝ ਸਮਾਂ ਪਹਿਲਾਂ ਵੀ ਇਸ ਬੱਚੇ ਦੀ ਪੜ੍ਹਾਈ ਵਾਸਤੇ ਸਹਿਯੋਗ ਕੀਤਾ ਸੀ!
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 11000 ਰੁਪਏ ਦੀ ਸੇਵਾ ਦਿੱਤੀ ਗਈ!
