ਸਾਹਿਬਜਾਦਿਆਂ‌ ਦੀ ਸ਼ਹੀਦੀ ਨੂੰ ਸਮਰਪਿਤ ਸੇਵਾ

Baba Deep Singh Charitable Trust Patti
0

ਬੱਚਾ ਫਤਿਹਵੀਰ ਸਿੰਘ ਉਮਰ 8 ਦਿਨ, ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਣ ਕਰਕੇ ਬੱਚਾ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ!









ਬੱਚਾ ਸਿਦਕ ਸਿੰਘ ਉਮਰ 5 ਦਿਨ, ਬੱਚਾ ਨੂੰ ਜਨਮ ਤੋਂ ਹੀ ਸਾਹ ਲੈਣ ਵਿੱਚ ਦਿਕਤ ਅਤੇ ਫੇਫੜਿਆਂ ਦਾ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਚ ਵੈਟੀਲੇਟਰ ਤੇ ਜ਼ੇਰੇ ਇਲਾਜ਼ ਹੈ, ਬੱਚੇ ਦਾ ਪਿਤਾ 6000 ਰੁਪਏ ਮਹੀਨਾ ਤੇ ਨੌਕਰੀ ਕਰਦਾ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਮਦਦ ਦਿੱਤੀ ਗਈ!

 

Post a Comment

0Comments
Post a Comment (0)