ਪਿੰਡ ਸਭਰਾ ਵਿਖੇ ਹੜ੍ਹ ਪੀੜਤਾਂ ਲਈ ਤਰਪੈਲਾਂ ਦੀ ਸੇਵਾ ਨਿਭਾਈ ਗਈ |

Baba Deep Singh Charitable Trust Patti
0

ਬਹੁਤ ਨੁਕਸਾਨ ਹੋਇਆ ਹੈ ਕਿਸਾਨਾਂ ਦਾ, ਹੜਾਂ ਦਾ ਪਾਣੀ ਆਉਣ ਕਰਕੇ, ਫਸਲ ਦਾ ਨੁਕਸਾਨ, ਘਰ ਚ ਪਏ ਸਮਾਨ ਦਾ ਨੁਕਸਾਨ, ਕਈ ਪਰਿਵਾਰ ਆਪਣੇ ਘਰਾਂ ਚੋ ਉੱਠ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਕੇ ਰਹਿ ਰਹੇ ਨੇ!
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਪਿੰਡ ਸਭਰਾ ਦੇ ਨਜ਼ਦੀਕ ਬਹਿਕਾਂ ਵਾਲੇ ਪਰਿਵਾਰ, ਡੇਰਿਆਂ ਵਾਲੇ ਪਰਿਵਾਰ ਜੋ ਆਪਣਾ ਘਰੇਲੂ ਸਮਾਨ ਆਪਣੇ ਘਰਾਂ ਦੀਆਂ ਛੱਤਾਂ ਤੇ ਲੈ ਕੇ ਬੈਠੇ ਨੇ ਉਹਨਾਂ ਤੱਕ ਘਰ-ਘਰ ਜਾ ਕੇ ਤਰਪੈਲਾਂ ਦੀ ਸੇਵਾ ਨਿਭਾਈ ਗਈ!




















 

Post a Comment

0Comments
Post a Comment (0)