21-8-23 ਪਿੰਡ ਸਭਰਾ ਨੇੜਲੇ ਬਹੁਤੇ ਪਿੰਡ ਹੜਾ ਦੀ ਮਾਰ ਹੇਠ ਆਉਣ ਕਰਕੇ ਬਹੁਤ ਭਾਰੀ ਨੁਕਸਾਨ ਹੋਇਆ

Baba Deep Singh Charitable Trust Patti
0

 21-8-23 ਜਿਲ੍ਹਾ ਤਰਨ ਤਾਰਨ ਦੇ ਪਿੰਡ ਸਭਰਾ ਨੇੜਲੇ ਬਹੁਤੇ ਪਿੰਡ ਹੜਾ ਦੀ ਮਾਰ ਹੇਠ ਆਉਣ ਕਰਕੇ ਬਹੁਤ ਭਾਰੀ ਨੁਕਸਾਨ ਹੋਇਆ | ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਪਿੰਡ ਸਭਰਾ ਨਵੀਂ ਦਾਣਾ ਵਿਖੇ ਮਿੱਟੀ ਦੇ ਤੋੜੇ ਭਰਨ ਦੀ ਹੱਥੀਂ ਸੇਵਾ, ਮਿੱਟੀ ਭਰਨ ਲਈ 2100 ਖਾਲੀ ਤੋੜੇ ਅਤੇ ਧੁੱਸੀ ਬੰਨ ਤੇ ਸੇਵਾਦਾਰਾ ਲਈ ਪਾਣੀ ਦੀਆ ਬੋਤਲਾਂ, ਕੋਲ੍ਡ ਡਰਿੰਕ, ਫਰੂਟੀਆਂ, ਜੂਸ ਆਦਿ | ਧੰਨਵਾਦ ਸਾਰੇ ਸਹਿਯੋਗੀ ਵੀਰਾਂ ਦਾ ਬੇਅੰਤ ਸਹਿਯੋਗ ਕਰਨ ਲਈ!

ਬਹੁਤ ਨੁਕਸਾਨ ਹੋਇਆ ਹੈ ਕਿਸਾਨਾਂ ਦਾ, ਹੜਾਂ ਦਾ ਪਾਣੀ ਆਉਣ ਕਰਕੇ, ਫਸਲ ਦਾ ਨੁਕਸਾਨ, ਘਰ ਚ ਪਏ ਸਮਾਨ ਦਾ ਨੁਕਸਾਨ, ਕਈ ਪਰਿਵਾਰ ਆਪਣੇ ਘਰਾਂ ਚੋ ਉੱਠ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਕੇ ਰਹਿ ਰਹੇ ਨੇ!
















Post a Comment

0Comments
Post a Comment (0)