ਮਕਾਨ ਨੰਬਰ 22 ਸੰਪੂਰਨ, ਬਾਪੂ ਜੈਮਲ ਸਿੰਘ ਵਾਸੀ ਪਿੰਡ ਚੂਸਲੇਵੜੵ

Baba Deep Singh Charitable Trust Patti
0


ਮਕਾਨ ਨੰਬਰ 22 ਸੰਪੂਰਨ
ਬਾਪੂ ਜੈਮਲ ਸਿੰਘ ਵਾਸੀ ਪਿੰਡ ਚੂਸਲੇਵੜੵ (ਤਰਨ-ਤਾਰਨ) ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਮਿਤੀ 14-8-22 ਨੂੰ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੇ ਕਮਰੇ ਦੀ ਨੀਂਹ ਰੱਖੀ ਗਈ ਸੀ!
ਅੱਜ 7-9-23 ਨੂੰ ਗੁਰੂ ਸਾਹਿਬ ਦੀ ਨਦਰਿ ਸਦਕਾ ਕਾਰਜ ਸੰਪੂਰਨ ਹੋ ਗਿਆ ਹੈ, ਧੰਨਵਾਦ ਸਾਰੇ ਸਹਿਯੋਗੀਆਂ ਦਾ
🙏



 

Post a Comment

0Comments
Post a Comment (0)