ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਪਹਿਲਾ ਖ਼ੂਨਦਾਨ ਕੈਂਪ ਪਿੰਡ ਖਾਲੜਾ ਵਿਖੇ ਲਗਾਇਆ ਗਿਆ! ਧੰਨਵਾਦ 72 ਖੂਨ ਦਾਨੀਆਂ ਦਾ ਜਿੰਨਾਂ ਨੇ ਆਪਣਾ ਕੀਮਤੀ ਖ਼ੂਨ ਦਾਨ ਕੀਤਾ!
ਇਸ ਮੌਕੇ ਸਮਾਜ ਸੇਵੀ ਕਾਰਜਾਂ ਵਿੱਚ ਯੋਗਦਾਨ ਪਾ ਰਹੀਆਂ ਸੰਸਥਾਵਾਂ, ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਰਜਿ: ਪੰਜਾਬ, ਪ੍ਰਭ ਸੇਵਾ ਕੇਂਦਰ ਪੱਟੀ, ਭਗਤ ਪੂਰਨ ਸਿੰਘ ਜੀ ਖ਼ੂਨਦਾਨ ਕਮੇਟੀ ਪੱਟੀ, ਬਾਬਾ ਦੀਪ ਸਿੰਘ ਜੀ ਖ਼ੂਨਦਾਨ ਐਂਡ ਵੈਲਫੇਅਰ ਸੁਸਾਇਟੀ ਭਿੱਖੀਵਿੰਡ, ਬਲੱਡ ਹੈਲਪ ਸੇਵਾ ਸੁਸਾਇਟੀ ਹਰੀਕੇ ਪੱਤਣ, ਹੈਂਲਪਿੰਗ ਹੈਂਡ ਯੂਥ ਕਲੱਬ ਰਜਿ: ਪੱਟੀ, KDR ਐਨ-ਜੀਓ ਜਿਲਾਂ ਤਰਨ-ਤਾਰਨ, ਸ਼ਹੀਦ ਭਾਈ ਤਾਰੂ ਸਿੰਘ ਜੀ ਗੁਰਮਤਿ ਪ੍ਰਚਾਰ ਸੁਸਾਇਟੀ ਪੱਟੀ, ਸਾਬਕਾ ਸੈਨਿਕ ਹੈਲਥ ਕਲੱਬ ਪਿੰਡ ਸਭਰਾ, ਸ਼੍ਰ ਜਸਬੀਰ ਸਿੰਘ ਜੀ ਬੈਲਜ਼ੀਅਮ, ਵੀਰ ਪ੍ਰਵੇਸ਼ ਅਰੋੜਾ ਪੱਟੀ, ਪਿੰਡ ਖਾਲੜਾ ਤੋ ਪੱਤਰਕਾਰ ਭਾਈਚਾਰਾ, ਭਿੱਖੀਵਿੰਡ ਤੋਂ ਪੱਤਰਕਾਰ ਵੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ!