ਸਲੀਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਖੇਮਕਰਨ,
ਇੱਕ ਐਕਸ਼ੀਡੈਂਟ ਦੌਰਾਨ ਸਿਰ ਦੀਆਂ ਗੰਭੀਰ ਸੱਟਾ ਲੱਗਣ ਕਰਕੇ ਪਹਿਲਾ 8 ਦਿਨ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਵੈਂਟੀਲੇਟਰ ਤੇ ਰਿਹਾ, ਪਰਿਵਾਰ ਕੋਲ ਸਮਰੱਥਾ ਨਾ ਹੋਣ ਕਰਕੇ ਪਰਿਵਾਰ ਅੰਮ੍ਰਿਤਸਰ ਤੋਂ ਭਿੱਖੀਵਿੰਡ ਪ੍ਰਾਈਵੇਟ ਹਸਪਤਾਲ ਲੈ ਆਏ, ਬੱਚੇ ਦਾ ਪਿਤਾ ਦਿਹਾੜੀਦਾਰ ਹੈ, ਬਹੁਤ ਲੋੜਵੰਦ ਪਰਿਵਾਰ ਹੈ ਤੇ ਇਲਾਜ਼ ਤੇ ਖਰਚ ਵੀ ਜ਼ਿਆਦਾ ਹੋ ਰਿਹਾ ਹੈ! ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 15000 ਰੁਪਏ ਦੀ ਸੇਵਾ ਦਿੱਤੀ ਗਈ



