1 ਮਹੀਨੇ ਦਾ ਬੱਚਾ ਨਾਮ ਉਕਾਂਰ ਸਿੰਘ

Baba Deep Singh Charitable Trust Patti
0



 ਇਹ 1 ਮਹੀਨੇ ਦਾ ਬੱਚਾ ਨਾਮ ਉਕਾਂਰ ਸਿੰਘ, ਸਾਹ ਦੀ ਮੁਸ਼ਕਿਲ, ਇੰਨਫੈਕਸ਼ਨ ਅਤੇ ਪਾਣੀ ਦੀ ਕਮੀ ਦੇ ਚੱਲਦਿਆਂ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ!
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬੱਚੇ ਦੇ ਇਲਾਜ਼ ਹਿੱਤ 10000 ਰੁਪਏ ਦੀ ਮਦਦ ਪਰਿਵਾਰ ਨੂੰ ਦਿੱਤੀ ਗਈ! ਗੁਰੂ ਸਾਹਿਬ ਬੱਚੇ ਨੂੰ ਦੇਹ-ਅਰੋਗਤਾ ਬਖਸ਼ਣ!

Post a Comment

0Comments
Post a Comment (0)