ਕਾਰਜ ਸਿੰਘ ਵਾਸੀ ਪਿੰਡ ਵੜਿੰਗ ਜਿਲਾਂ ਤਰਨ-ਤਾਰਨ 10000 ਰੁਪਏ ਦੀ ਮਦਦ ਦਿੱਤੀ ਗਈ

Baba Deep Singh Charitable Trust Patti
0


ਕਾਰਜ ਸਿੰਘ ਵਾਸੀ ਪਿੰਡ ਵੜਿੰਗ ਜਿਲਾਂ ਤਰਨ-ਤਾਰਨ
ਖਾਣੇ ਵਾਲੀ ਨਾੜੀ ਚ ਮੁਸ਼ਕਿਲ ਦੇ ਚਲਦਿਆਂ ਦੋ ਅਪ੍ਰੇਸ਼ਨ ਹੋਣੇ ਹਨ! ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਪਹੁੰਚ ਕੇ ਕਾਰਜ ਸਿੰਘ ਦੇ ਇਲਾਜ਼ ਹਿੱਤ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ!
🙏
ਧੰਨਵਾਦ ਹੈ ਸਹਿਯੋਗ ਕਰਨ ਵਾਲੀ ਸੰਗਤ ਦਾ

Post a Comment

0Comments
Post a Comment (0)