ਲੋੜਵੰਦ ਪਰਿਵਾਰ ਦੀ ਧੀ, ਪਿਤਾ ਦਾ ਸਾਇਆ ਸਿਰ ਤੇ ਨਹੀਂ, ਇੱਕ ਭਰਾ ਹੈ ਜੋ 2015 ਤੋਂ ਖਾਲਸਾ ਯਤੀਮ ਖਾਨਾ ਅੰਮ੍ਰਿਤਸਰ ਵਿਖੇ ਪੜਾਈ ਕਰ ਰਿਹਾ ਹੈ! ਬੇਟੀ ਦੀ ਪੜਾਈ ਦਾ ਖਰਚ 2016 ਤੋਂ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ! ਬੱਚੀ +2 ਤੋਂ ਬਾਦ BA ਕਰਨਾ ਚਾਹੁੰਦੀ ਸੀ, ਬੱਚੀ ਪੜਾਈ ਵਿੱਚ ਹੁਸ਼ਿਆਰ ਹੋਣ ਕਰਕੇ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ BA ਦੇ ਪਹਿਲੇ ਸਾਲ ਦਾ ਖਰਚ 25000 ਪਰਿਵਾਰ ਨੂੰ ਦੇ ਕੇ ਅਡਮੀਸ਼ਨ ਕਰਵਾ ਦਿੱਤੀ ਹੈ! ਗੁਰੂ ਸਾਹਿਬ ਬੱਚੀ ਨੂੰ ਉੱਚ ਵਿੱਦਿਆਂ ਦੀ ਦਾਤ ਬਖਸ਼ਿਸ ਕਰਨ! ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਇੱਕ-ਇੱਕ ਰੋਂਮ ਰਾਂਹੀ ਧੰਨਵਾਦ ਹੈ!
ਸੰਗਤ ਦੇ ਸਹਿਯੋਗ ਨਾਲ BA ਦੇ ਪਹਿਲੇ ਸਾਲ ਦਾ ਖਰਚ 25000 ਪਰਿਵਾਰ ਨੂੰ ਦੇ ਕੇ ਅਡਮੀਸ਼ਨ ਕਰਵਾ ਦਿੱਤੀ ਹੈ
0
Tags
