ਇਹ ਮਾਤਾ ਜੀ ਰੀੜੵ ਦੀ ਹੱਡੀ ਦੀ ਸੱਟ ਤੋ ਪੀੜੵਤ ਨੇ, ਚੱਲਣ-ਫਿਰਨ ਤੋ ਅਸਮਰੱਥ ਨੇ! ਕਿਸੇ ਗੁਰਮੁੱਖ ਪਿਆਰੇ ਨੇ ਸੁਨੇਹਾ ਲਾਇਆਂ ਸੀ ਕਿ ਜੇ ਇਸ ਮਾਤਾ ਜੀ ਨੂੰ ਵੀਲੵ ਚੇਅਰ ਲੈ ਦਿੱਤੀ ਜਾਵੇ! ਪਤੀ ਦਾ ਸਾਇਆ ਸਿਰ ਤੇ ਨਹੀਂ, ਇੱਕ ਬੇਟਾ ਹੈ ਜਿਸਦੀ ਦੀ ਉਮਰ 12 ਸਾਲ ਹੈ, ਕਮਾਈ ਦਾ ਕੋਈ ਸਾਧਨ ਨਹੀਂ ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਵੀਲੵ-ਚੇਅਰ ਲੈ ਕੇ ਦਿੱਤੀ ਗਈ ਹੈ!
ਗੁਰੂ ਰਾਮਦਾਸ ਜੀ ਭਲੀ ਕਰਨ

