ਪਰਿਵਾਰ ਲਈ ਰੋਟੀ-ਟੁੱਕ ਦਾ ਵੀ ਔਖਾ ਹੋ ਗਿਆ ਹੈ!

Baba Deep Singh Charitable Trust Patti
0





ਅਰਦਾਸ ਜਰੂਰ ਕਰਿਓ ਇਸ ਵੀਰ ਦੀ ਤੰਦਰੁਸਤੀ ਲਈ🙏
ਘਰ ਦੇ ਹਾਲਾਤ ਬਹੁਤ ਮਾੜੇ ਨੇ, ਕਮਾਉਣ ਵਾਲਾ ਇਹ ਆਪ ਹੀ ਸੀ, ਮੰਡੀ ਵਿਚ ਬੋਰੀ ਪਿਛਲੇ 15 ਮਹੀਨਿਆਂ ਤੋਂ ਕੋਈ ਕੰਮ-ਕਾਰ ਨਹੀਂ ਕਰ ਪਾ ਰਿਹਾ, ਕਿਉ ਕਿ ਵਾਕਰ (ਸਟੈਂਡ) ਤੋਂ ਬਿਨਾਂ ਇਹ ਤੁਰ ਵੀ ਨਹੀਂ ਸਕਦਾ! ਪਰਿਵਾਰ ਲਈ ਰੋਟੀ-ਟੁੱਕ ਦਾ ਵੀ ਔਖਾ ਹੋ ਗਿਆ ਸੀ ! ਅਗਰ ਚੰਗਾ ਇਲਾਜ਼ ਹੋ ਜਾਵੇ ਤਾਂ ਫਿਰ ਤੋਂ ਆਪਣੀ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਵਧੀਆਂ ਪਾਲਣ-ਪੋਸ਼ਣ ਕਰ ਸਕਦਾ ਸੀ ! ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਸੰਪੂਰਨ ਇਲਾਜ ਕਰਵਾਇਆ ਗਿਆ ਜਿਸ ਦਾ ਖਰਚ ਲਗਭਗ 95,000 ਦੇ ਕਰੀਬ ਆਇਆ |

 

Post a Comment

0Comments
Post a Comment (0)