ਬੱਚੇ ਦੇ ਮਾਤਾ ਪਿਤਾ ਦੋਨੋ ਹੈਂਡੀਕੈਪ ਨੇ, ਪਿਤਾ ਮਿਸਤਰੀਆਂ ਦੇ ਨਾਲ ਮਜ਼ਦੂਰੀ ਕਰਨ ਜਾਦਾਂ ਹੈ

Baba Deep Singh Charitable Trust Patti
0




ਬੱਚਾ ਅਬੀਜੋਤ ਸਿੰਘ ਉਮਰ ਡੇਢ ਮਹੀਨਾ ਵਾਸੀ ਪਿੰਡ ਵਲਟੋਹਾ! ਬੱਚੇ ਚ ਖੂਨ ਦੀ ਕਮੀ ਅਤੇ ਪਾਣੀ ਦੀ ਘਾਟ ਚੱਲਦਿਆਂ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਹੈ! ਪਰਿਵਾਰ ਬਹੁਤ ਲੋੜਵੰਦ ਹੈ, ਬੱਚੇ ਦੇ ਮਾਤਾ ਪਿਤਾ ਦੋਨੋ ਹੈਂਡੀਕੈਪ ਨੇ, ਪਿਤਾ ਮਿਸਤਰੀਆਂ ਦੇ ਨਾਲ ਮਜ਼ਦੂਰੀ ਕਰਨ ਜਾਦਾਂ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਬੱਚੇ ਦੇ ਇਲਾਜ਼ ਹਿੱਤ ਦਿੱਤੀ ਗਈ! ਗੁਰੂ ਸਾਹਿਬ ਬੱਚੇ ਨੂੰ ਤੰਦਰੁਸਤੀ ਬਖਸ਼ਣ! ਸਹਿਯੋਗੀ ਸੱਜਣਾਂ ਦਾ ਵੀ ਧੰਨਵਾਦ ਹੈ.......
 

Post a Comment

0Comments
Post a Comment (0)