ਇਹ ਗੁਰਸਿੱਖ ਵੀਰ ਬਲਜਿੰਦਰ ਸਿੰਘ ਵਾਸੀ ਫਤਹਿਪੁਰ ਨਵਾਂ ਪਿੰਡ ਜਿਲਾਂ ਤਰਨ-ਤਾਰਨ! ਕੁਝ ਸਮਾਂ ਪਹਿਲਾ ਕੰਬਾਈਨ ਮਸ਼ੀਨ ਚ ਲੱਤ ਆਉਣ ਕਰਕੇ ਲੱਤ ਕੱਟੀ ਗਈ ਸੀ! ਨਵੀਂ ਬਨਾਉਟੀ ਲੱਤ ਲਗਵਾਉਣੀ ਸੀ, ਡੇਢ ਲੱਖ ਰੁਪਏ ਕੀਮਤ ਦੀ ਬਨਾਉਟੀ ਲੱਤ ਤਿਆਰ ਹੋਣੀ ਹੈ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ 50000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਇਸ ਵੀਰ ਨੂੰ ਚੜਦੀ ਕਲਾ ਬਖਸ਼ਣ, ਜਿੰਨਾਂ ਵੀਰਾਂ ਨੇ ਸਹਿਯੋਗ ਕੀਤਾ ਹੈ ਉਹਨਾਂ ਦਾ ਵੀ ਇੱਕ ਇੱਕ ਰੋਂਮ ਰਾਂਹੀ ਧੰਨਵਾਦ ਹੈ!


.jpg)

