ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ, ਚਾਨਣ ਸਿੰਘ ਵਾਸੀ ਪਿੰਡ ਪ੍ਰਿੰਗੜੀ ਦਾ ਕਰਵਾਇਆਂ ਸੰਪੂਰਨ ਇਲਾਜ਼! ਪਿਛਲੇ 2 ਸਾਲ ਤੋਂ ਲੱਤ ਤੇ ਕਾਫੀ ਵੱਡਾ ਜ਼ਖਮ ਹੋਣ ਕਰਕੇ ਕੰਮ-ਕਾਰ ਅਤੇ ਤੁਰਨ-ਫਿਰਨ ਤੋਂ ਅਸਮਰੱਥ ਸੀ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਵੀਰ ਦਾ ਇਲਾਜ਼ ਕਰਵਾਇਆ ਗਿਆ!
ਧੰਨਵਾਦ ਹੈ ਸਹਿਯੋਗ ਕਰਨ ਵਾਲੀ ਸੰਗਤ ਦਾ



