Home Education ਪਿੰਡ ਜਾਮਾਰਾਏ ਜਿਲਾਂ ਤਰਨ-ਤਾਰਨ (2023-24) ਪਿੰਡ ਜਾਮਾਰਾਏ ਜਿਲਾਂ ਤਰਨ-ਤਾਰਨ (2023-24) Author - Baba Deep Singh Charitable Trust Patti 0 ਇਹ ਪਰਿਵਾਰ ਪਿੰਡ ਜਾਮਾਰਾਏ ਜਿਲਾਂ ਤਰਨ-ਤਾਰਨ ਦਾ ਰਹਿਣ ਵਾਲਾ ਹੈ! ਧੀਆਂ ਵਾਲਾ ਪਰਿਵਾਰ ਹੈ, ਇਹਨਾਂ ਬੇਟੀਆਂ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਅਤੇ ਭਰਾ ਵੀ ਕੋਈ ਨਹੀਂ! ਵੱਡੀ ਬੇਟੀ ਬਾਰਵੀਂ ਕਲਾਸ ਚ ਹੋਈ ਹੈ ਅਤੇ ਛੋਟੀ ਬੇਟੀ ਦਸਵੀਂ ਕਲਾਸ ਚ ਹੋਈ ਹੈ, ਧੀਆਂ-ਧਿਆਣੀਆਂ ਹਨ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ! ਦੋਨਾਂ ਬੱਚੀਆਂ ਦਾ ਸਾਲ 2023-2024 ਦਾ ਟੋਟਲ ਖਰਚ 33000 ਰੁਪਏ ਬਣਦਾ ਸੀ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਦੋਨਾਂ ਬੱਚੀਆਂ ਦੀ ਪੜਾਈ ਦਾ ਖਰਚ 33000 ਰੁਪਏ ਦੀ ਸੇਵਾ ਪਰਿਵਾਰ ਨੂੰ ਦਿੱਤੀ ਗਈ! ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਹੈ! Tags All photosEducation Facebook Twitter Whatsapp Newer Older