ਭੈਣ ਮਨਪ੍ਰੀਤ ਕੌਰ ਵਾਸੀ ਪੱਟੀ, ਇਸ ਭੈਣ ਦੇ ਪਤੀ ਦੀ ਕੁਛ ਸਮਾਂ ਪਹਿਲਾਂ ਮੌਤ ਹੋ ਗਈ, ਬੱਚੇ ਵੀ ਕਾਫ਼ੀ ਛੋਟੇ ਹਨ। ਬਰਸਾਤ ਹੋਣ ਕਾਰਨ ਇਹਨਾਂ ਦੇ ਘਰ ਦੀ ਛੱਤ ਡਿੱਗ ਗਈ ਕਮਾਈ ਦਾ ਕੋਈ ਬਹੁਤਾ ਵਧੀਆ ਸਾਧਨ ਨਹੀਂ, ਟਰੱਸਟ ਵੱਲੋ ਪਰਿਵਾਰ ਦਾ ਘਰ ਬਣਾਉਣ ਲਈ ਸਮਰੱਥਾ ਅਨੁਸਾਰ 15,000 ਰੁਪਏ ਦੀ ਮਦਦ ਦਿਤੀ ਗਈ।

Copyright (c) 2023 @ Baba Deep Singh Ji Charitable Trust Patti All Right Reseved