ਬਹੁਤ ਹੀ ਲੋੜਵੰਦ ਪਰਿਵਾਰ, ਕੁਝ ਦਿਨ ਪਹਿਲਾਂ ਆਈ ਜ਼ੋਰਦਾਰ ਹਨੇਰੀ ਕਾਰਨ ਘਰ ਦੀ ਛੱਤ (ਸੀਮੈਂਟ ਚਾਦਰਾਂ) ਟੁੱਟ ਗਈ! ਤਕਰੀਬਨ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸੀ, ਇਹ ਪਰਿਵਾਰ ਉਸ ਦਿਨ ਤੋਂ ਹੀ ਬਿਨਾਂ ਛੱਤ ਤੋਂ ਤਰਪੈਲ ਪਾ ਕੇ ਰਹਿ ਰਿਹਾ ਹੈ! ਘਰ ਦੀ ਚਾਰ ਦਵਾਰੀ ਨਹੀਂ, ਕੋਈ ਲੇਟਰਿੰਗ ਬਾਥਰੂਮ ਨਹੀਂ, ਕੋਈ ਪਾਣੀ ਦਾ ਪ੍ਰਬੰਧ ਨਹੀਂ! ਪਰਿਵਾਰ ਵਿਚ 5 ਕੁੜੀਆਂ ਅਤੇ 1 ਮੁੰਡਾ ਹੈ, ਪਰਿਵਾਰ ਮੁੱਖੀ ਮੋਚੀ ਦਾ ਕੰਮ ਕਰਦਾ ਹੈ! "ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 10000 ਰੁਪਏ ਦੀ ਮਦਦ ਦਿੱਤੀ ਗਈ!



