Home Marriage Help ਵਿਆਹ ਕਾਰਜ ਵਾਸਤੇ ਮਦਦ ਦਿੱਤੀ ਗਈ ਵਿਆਹ ਕਾਰਜ ਵਾਸਤੇ ਮਦਦ ਦਿੱਤੀ ਗਈ Author - Baba Deep Singh Charitable Trust Patti 0 ਲੋੜਵੰਦ ਪਰਿਵਾਰ ਦੀ ਬੇਟੀ ਦਾ ਵਿਆਹ 15 ਨਵੰਬਰ ਨੂੰ ਹੈ, ਟਰੱਸਟ ਵੱਲੋਂ ਅਨੰਦ-ਕਾਰਜ ਵਾਸਤੇ ਲੋੜ ਅਨੁਸਾਰ 11000 ਰੁਪਏ ਦੀ ਮਦਦ ਦਿੱਤੀ ਗਈ!ਲੋੜਵੰਦ ਪਰਿਵਾਰ ਦੀ ਬੇਟੀ ਦਾ ਵਿਆਹ 18 ਨਵੰਬਰ ਨੂੰ ਹੈ, ਬੇਟੀ ਦਾ ਪਿਤਾ ਰਿਕਸ਼ਾ ਚਾਲਕ ਹੈ, ਕੁਝ ਸਮਾਂ ਪਹਿਲਾਂ ਇਸ ਬੇਟੀ ਦੇ ਦੋ ਭਰਾਵਾਂ ਦੀ ਬੀਮਾਰੀ ਦੇ ਚੱਲਦਿਆਂ ਮੌਤ ਹੋ ਗਈ ਸੀ ਉਸ ਵੇਲੇ ਵੀ ਟਰੱਸਟ ਵੱਲੋਂ ਮਦਦ ਕੀਤੀ ਗਈ ਸੀ, ਇਸ ਬੇਟੀ ਦੇ ਵਿਆਹ ਵਾਸਤੇ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 25000 ਰੁਪਏ ਦੀ ਮਦਦ ਦਿੱਤੀ ਗਈ! Tags All photosMarriage Help Facebook Twitter Whatsapp Newer Older