ਇਹ ਵੀਰ ਗੁਰਵੇਲ ਸਿੰਘ ਵਾਸੀ ਪਿੰਡ ਸੁਹਾਵਾ (ਸਰਹਾਲੀ)
ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 7-7-2023 ਨੂੰ ਇਸ ਵੀਰ ਨੂੰ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ ਸੀ, 9-7-2023 ਨੂੰ ਅਪ੍ਰੇਸ਼ਨ ਹੋ ਗਿਆ ਸੀ! ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ, ਸਹਿਯੋਗ ਕਰਨ ਵਾਲੀ ਸੰਗਤ ਦਾ ਇੱਕ-ਇੱਕ ਰੋਂਮ ਰਾਂਹੀ ਧੰਨਵਾਦ ਹੈ! ਇਸ ਵੀਰ ਦੇ ਅਪ੍ਰੇਸ਼ਨ ਦਾ ਖਰਚ 75000 ਰੁਪਏ ਹੋਇਆਂ ਹੈ, ਇਸ ਨੂੰ ਕਾਲਾ ਪੀਲੀਆਂ ਵੀ ਸੀ ਅਤੇ 3 ਯੂਨਿਟ ਖੂਨ ਵੀ ਚੜਾਇਆਂ ਗਿਆ ਸੀ! ਬਹੁਤ ਲੋੜਵੰਦ ਪਰਿਵਾਰ ਸੀ.....
ਪਰਿਵਾਰ ਵੱਲੋਂ ਸਹਿਯੋਗ ਕਰਨ ਵਾਲੀ ਸੰਗਤ ਲਈ ਬੇਅੰਤ ਅਸੀਸ਼ਾਂ





