ਵੀਰ ਕੁਲਵਿੰਦਰ ਸਿੰਘ ਵਾਸੀ ਪਿੰਡ ਸਾਧਰਾਂ, ਭਿੱਖੀਵਿੰਡ ਦੇ ਕੋਲ ਜਿਲਾਂ ਤਰਨ ਤਾਰਨ! ਇੱਕ ਐਂਕਸ਼ੀਡੈਂਟ ਦੌਰਾਨ ਲੱਤ ਬੇਹੱਦ ਬੁਰੀ ਤਰਾਂ ਟੁੱਟ ਗਈ ਸੀ, ਅਤੇ ਮਾਸ ਦਾ ਬਹੁਤ ਵੱਡਾ ਹਿੱਸਾ ਖਰਾਬ ਹੋ ਗਿਆ ਸੀ! ਇਹ ਗੁਰਸਿੱਖ ਪਰਿਵਾਰ ਨੂੰ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋਣ ਕਰਕੇ ਇਲਾਜ਼ ਕਰਵਾਉਣ ਚ ਕਾਫੀ ਮੁਸ਼ਕਿਲ ਆ ਰਹੀ ਸੀ! ਗੁਰੂ ਸਾਹਿਬ ਦੀ ਬਖਸ਼ਿਸ ਅਤੇ ਸੰਗਤ ਦੇ ਸਹਿਯੋਗ ਨਾਲ 74000 ਰੁਪਏ ਦੀ ਮਦਦ ਦਿੱਤੀ ਗਈ! ਧੰਨਵਾਦ ਹੈ ਸਹਿਯੋਗ ਕਰਨ ਵਾਲੀ ਸੰਗਤ ਦਾ ਜੋ ਇਨਸਾਨੀਅਤ ਦੇ ਨਾਤੇ ਐਸੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੇ ਹਨ! ਗੁਰੂ ਸਾਹਿਬ ਸਹਿਯੋਗ ਕਰਨ ਵਾਲੀ ਸੰਗਤ ਨੂੰ ਬੇਅੰਤ ਖੁਸ਼ੀਆਂ ਬਖਸ਼ਣ!
ਸ਼ੁਕਰ ਦਾਤਿਆ




