ਪੱਟੀ ਸ਼ਹਿਰ ਤੋਂ ਸਰਹਾਲੀ ਨੂੰ ਜਾਂਦਿਆ ਪਿੰਡ ਬੁਰਜ ਨੱਥੂ ਕਾ ਅਤੇ ਬੁਰਜ ਰਾਏ ਕਾ ਦੇ ਕੋਲ ਪਟਰੌਲ ਪੰਪ ਦੇ ਸਾਹਮਣੇ ਇਹ ਵੀਰ ਸੁਖਦੇਵ ਸਿੰਘ ਜਿਸ ਦੀ ਇੱਕ ਲੱਤ ਕੱਟੀ ਹੋਈ ਹੈ, ਆਪਣੇ ਟਰਾਈ ਸਾਈਕਲ ਤੇ ਕੁਝ ਬੱਚਿਆਂ ਦੇ ਖਿਡੌਣੇ ਵੇਚ ਕੇ ਆਪਣਾ ਪਰਿਵਾਰਿਕ ਨਿਰਬਾਹ ਚਲਾਉਦਾਂ ਹੈ! ਅੱਜ ਇਸ ਦੀ ਦੁਕਾਨਦਾਰੀ ਚ ਵਾਧਾ ਕਰਦਿਆ ਕੁਝ ਸਮਾਨ ਵੇਚਣ ਵਾਸਤੇ ਲੈ ਕੇ ਦਿੱਤਾ ਹੈ!
ਅਰਦਾਸ ਹੈ ਗੁਰੂ ਰਾਮਦਾਸ ਜੀ ਮਹਾਰਾਜ ਇਸ ਦੀ
ਕਿਰਤ-ਕਮਾਈ ਵਿੱਚ ਬਰਕਤਾਂ ਪਾਉਣ!

