ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਸੰਗਤ ਦੇ ਸਹਿਯੋਗ ਨਾਲ ਪਿੰਡ ਘਰਿਆਲਾ ਜਿਲਾਂ ਤਰਨ-ਤਾਰਨ ਵਿਖੇ ਲੋੜਵੰਦ ਗੁਰਸਿੱਖ ਪਰਿਵਾਰ ਨੂੰ ਚਾਰ ਦਿਵਾਰੀ ਅਤੇ ਇੱਕ 10×15 ਦਾ ਕਮਰਾ ਬਣਵਾ ਕੇ ਦਿੱਤਾ ਗਿਆ!
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੇਵਾ
14 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ (ਵੈਸਾਖੀ) ਨੀਂਹ ਰੱਖੀ ਗਈ ਸੀ!
ਅਸਟ੍ਰੇਲੀਆ ਦੀ ਸੰਗਤ, ਨਿਊਜ਼ੀਲੈਂਡ ਦੀ ਸੰਗਤ, ਚਾਈਨਾਂ ਕੈਂਪ ਦੀ ਸੰਗਤ, ਭੈਣ ਜੀ ਕਮਲਦੀਪ ਕੌਰ ਕੈਲਗਰੀ, ਸ਼੍ਰ ਗੁਰਪ੍ਰੀਤ ਸਿੰਘ ਡਡਿਆਲ ਕੈਲਗਰੀ, ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਫਰਾਂਸ਼ ਅਤੇ ਸ਼੍ ਪਰਮਜੀਤ ਸਿੰਘ ਜੀ ਬੱਲ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਇਹ ਕਾਰਜ ਸੰਪੂਰਨ ਹੋਇਆ ਹੈ!
ਸ਼ੁਕਰਾਨੇ ਬਾਬਾ ਦੀਪ ਸਿੰਘ ਜੀ ਦੇ ਅਤੇ ਸਹਿਯੋਗ ਕਰਨ ਵਾਲੀ ਸੰਗਤ ਦੇ!