ਧੀਆਂ ਦੀ ਲੋਹੜੀ 2024

Baba Deep Singh Charitable Trust Patti
0

ਏਕ ਨੂਰ ਚੈਰੀਟੇਬਲ ਟਰੱਸਟ ਰਜਿ: ਪਿੰਡ ਬਹੋੜੂ (ਅੰਮ੍ਰਿਤਸਰ) ਦੀਆਂ ਬੱਚੀਆਂ ਨਾਲ ਮਨਾਈ ਗਈ!
ਇਹ ਉਹ ਬੱਚੀਆਂ ਹਨ ਜਿਨ੍ਹਾਂ ਨੂੰ ਕਈ ਪਰਿਵਾਰ ਲਵਾਰਿਸ ਛੱਡ ਜਾਂਦੇ ਹਨ ਜਾਂ ਜਿਨ੍ਹਾਂ ਦੇ ਸਿਰ ਤੇ ਮਾਤਾ-ਪਿਤਾ ਦਾ ਸਾਇਆਂ ਨਹੀਂ! ਇਹਨਾਂ ਬੱਚੀਆਂ ਦੀ ਪਰਵਰਿਸ਼ ਸਤਿਕਾਰ ਯੋਗ ਬੀਬੀ ਮਨਜੀਤ ਕੌਰ ਜੀ ਸੰਗਤ ਦੇ ਸਹਿਯੋਗ ਨਾਲ ਕਰਦੇ ਹਨ!

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ *ਧੀਆਂ ਦੀ ਲੋਹੜੀ* ਮਨਾਉਂਦੇ ਹੋਏ ਸਾਰੀਆਂ ਬੱਚੀਆਂ ਅਤੇ ਸੇਵਾਦਾਰਾਂ ਨੂੰ ਬੂਟ, ਗਰਮ ਜੁਰਾਬਾਂ ਅਤੇ 35 ਬੱਚੀਆਂ ਜੋ ਸਕੂਲ ਪੜ੍ਹਦੀਆਂ ਹਨ ਉਹਨਾਂ ਲਈ ਸਕੂਲ ਬੈਗ+ ਰਸੋਈ ਲਈ ਰਾਸ਼ਨ+ ਮੂੰਗਫਲੀ, ਰਿਉੜੀਆਂ, ਗਚਕ ਅਤੇ ਹੋਰ ਵਸਤਾਂ ਦਿੱਤੀਆਂ ਗਈਆ!
ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ ਅਤੇ ਸੇਵਾਦਾਰਾਂ ਦਾ!


























Post a Comment

0Comments
Post a Comment (0)