ਇਹ ਵੀਰ ਰਣਜੋਧ ਸਿੰਘ ਵਾਸੀ ਪਿੰਡ ਖਾਲੜਾ (ਤਰਨ-ਤਾਰਨ) ਲੀਵਰ ਖਰਾਬ ਹੋਣ ਕਰਕੇ ਪੇਟ ਚ ਪਾਣੀ ਭਰ ਗਿਆ ਹੈ, ਧੀਆਂ ਵਾਲਾ ਪਰਿਵਾਰ ਹੈ, ਇਸ ਵੀਰ ਨੂੰ 7 ਅਗਸਤ ਦਾ ਵਰਮਾ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਹੋਇਆ ਹੈ, ਬਹੁਤ ਮਾੜੀ ਹਾਲਤ ਸੀ, ਕਾਲਾ ਪੀਲੀਆਂ ਵੀ ਹੈ, 6 ਯੂਨਿਟ ਖੂਨ ਚੜਾਇਆਂ ਗਿਆ ਹੈ| ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 45,000 ਦਾ ਅਪ੍ਰੇਸ਼ਨ ਕਰਵਾ ਦਿੱਤਾ ਗਿਆ ਹੈ,
ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ


