17000 ਰੁਪਏ ਦੀ ਸੇਵਾ ਦਿੱਤੀ ਗਈ! (Session 2023-24)

Baba Deep Singh Charitable Trust Patti
0


ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ *ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਦੋ ਬੱਚਿਆ ਦੀ ਸਕੂਲ ਅਡਮੀਸ਼ਨ ਅਤੇ ਕਿਤਾਬਾਂ ਦਾ ਖਰਚ ਟੋਟਲ 17000 ਰੁਪਏ ਦੀ ਸੇਵਾ ਦਿੱਤੀ ਗਈ! ਇਹਨਾਂ ਬੱਚਿਆ ਦੇ ਪਿਤਾ ਕਿਸੇ ਦੀ ਗੱਡੀ ਤੇ ਡਰਾਇਵਰੀ ਕਰਦੇ ਸਨ, ਪਿਛਲੇ 6 ਮਹੀਨਿਆ ਤੋਂ ਬਿਮਾਰੀ ਦੇ ਚੱਲਦਿਆ ਕੋਈ ਕੰਮ-ਕਾਰ ਨਹੀਂ ਸੀ ਕਰ ਪਾ ਰਹੇ! ਪਰਿਵਾਰ ਦੀ ਆਰਥਿਕ ਸਥਿਤੀ ਡਾਵਾਂਡੋਲ ਹੋਣ ਕਰਕੇ ਬੱਚਿਆ ਦੀ ਅਡਮੀਸ਼ਨ ਕਰਵਾਉਣ ਅਤੇ ਕਿਤਾਬਾਂ ਲੈਣ ਚ ਕਾਫੀ ਮੁਸ਼ਕਿਲ ਬਣੀ ਹੋਈ ਸੀ ! ਗੁਰੂ ਸਾਹਿਬ ਬੱਚਿਆਂ ਨੂੰ ਪੜਾਈ ਵਿੱਚ ਖੂਬ ਤਰੱਕੀਆਂ ਬਖਸ਼ਣ........ 20-4-2023

Post a Comment

0Comments
Post a Comment (0)